ਖੇਤੀਬਾੜੀ ਵਿਭਾਗ ਦਾ ਸਾਰਾ ਕੰਮ ਕਾਜ਼ ਪੰਜਾਬੀ ਵਿਚ ਯਕੀਨੀ ਬਣਾਇਆ ਜਾਵੇ: ਕੁਲਦੀਪ ਧਾਲੀਵਾਲ

ਨਕਲੀ ਬੀਜ਼, ਖਾਦਾਂ ਅਤੇ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਸੈਲ ਦੀ ਸਥਾਪਨਾ ਕੀਤੀ ਜਾਵੇਗੀ ਖਾਦ, ਬੀਜਾਂ ਅਤੇ ਦਵਾਈ ਵਿਕਰੇਤਾਵਾਂ ਵਲੋਂ ਕਿਸਾਨਾਂ ਨੂੰ ਬਿੱਲ ਦੇਣਾ ਲਾਜ਼ਮੀ ਚੰਡੀਗੜ੍ਹ, 27 ਜੁਲਾਈ (ਦ ਪੰਜਾਬ ਵਾਇਰ)। ਖੇਤੀਬਾੜੀ ਵਿਭਾਗ ਦਾ ਪੂਰਨ ਨਵੀਨੀਕਰਨ ਅਤੇ ਸਮੇਂ ਦਾ ਹਾਲੀ ਬਣਾਉਣ ਸਬੰਧੀ … Continue reading ਖੇਤੀਬਾੜੀ ਵਿਭਾਗ ਦਾ ਸਾਰਾ ਕੰਮ ਕਾਜ਼ ਪੰਜਾਬੀ ਵਿਚ ਯਕੀਨੀ ਬਣਾਇਆ ਜਾਵੇ: ਕੁਲਦੀਪ ਧਾਲੀਵਾਲ